ਹਮਲੇ ਤੋਂ ਬਾਅਦ ਮਨਜੀਤ ਸਿੰਘ ਜੀ.ਕੇ GK ਨੇ ਕੀਤਾ ਵੱਡਾ ਖੁਲਾਸਾ ਤੇ ਦੱਸਿਆ ਕਿਸ ਕਰਕੇ ਹੋਇਆ ਸੀ ਹਮਲਾ !!!
ਹੁਣੇ ਦਿੱਲੀ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਕ ਲੋਕਲ ਟੀਵੀ ਨਾਲ ਗੱਲਬਾਤ ਦੌਰਾਨ ਅਮਰੀਕਾ ਵਿਚ ਹੋਏ ਹਮਲੇ ਦਾ ਜਿਕਰ ਕੀਤਾ ਹੈ । ਓਹਨਾ ਦਾ ਕਹਿਣਾ ਹੈ ਕਿ ਇਹ ਹਮਲਾ ਓਹਨਾ ਤੇ ਇਸ ਕਰਕੇ ਹੋਇਆ ਹੈ ਕਿਉਕਿ ਓਹਨਾ ਨੇ ਖਾਲਿਸਤਾਨੀ ਲਹਿਰ ਦਾ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।
ਓਹਨਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਰੈਫਰੈਂਡਮ ਦੇ ਆਯੋਜਕ ਗੁਰਪਤਵੰਤ ਸਿੰਘ ਪੰਨੂ ਦਾ ਓਹਨਾ ਨੂੰ ਟਵੀਟ ਆਇਆ ਸੀ ਕਿ ਜੇ ਓਹਨਾ ਨੇ ਖਾਲਿਸਤਾਨ ਦਾ ਸਮਰਥਨ ਨਾ ਕੀਤਾ ਤਾ ਓਹਨਾ ਨੂੰ ਇਸ ਦਾ ਵਿਰੋਧ ਝੱਲਣਾ ਪਵੇਗਾ । ਜਿਵੇ ਕਿ ਸਭ ਨੂੰ ਪਤਾ ਹੀ ਹੈ ਕਿ ਥੋੜਾ ਸਮਾਂ ਪਹਿਲਾਂ ਨਿਊਯੌਰਕ ਵਿਚ ਮਨਜੀਤ ਸਿੰਘ ਜੀ.ਕੇ ਦਾ ਵਿਰੋਧ ਕੀਤਾ ਗਿਆ ਸੀ । ਇਸ ਦਾ ਇਕ ਕਾਰਨ ਬੀਤੇ ਸਮੇਂ ਦੌਰਾਨ ਪੰਜਾਬ ਵਿਚ ਹੋਏ ਬਰਗਾੜੀ ਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਵੀ ਸਮਝਿਆ ਜਾ ਰਿਹਾ ਹੈ । ਮਨਜੀਤ ਸਿੰਘ ਜੀ.ਕੇ ਦੇ ਓਥੇ ਪਹੁੰਚਣ ਤੇ ਓਹਨਾ ਖਿਲਾਫ ਗਾਲੀ-ਗਲੋਚ ਅਤੇ ਹਮਲਾ ਕਰਨ ਦੀ ਯੋਜਨਾ ਬਣਾਈ ਗਈ ਸੀ । ਜਦੋ ਉਹ ਰਸਤੇ ਚ ਜਾ ਰਹੇ ਸਨ ਤਾ ਕੁਜ ਲੋਕ ਓਹਨਾ ਦੀ ਕਾਰ ਦੇ ਜੁਤੀਆਂ ਮਾਰ ਰਹੇ ਸਨ ਅਤੇ ਗਾਲਾਂ ਵੀ ਕੱਢ ਰਹੇ ਸਨ । ਇਹ ਸਭ ਕੁਝ ਦੀ ਵੀਡੀਓ ਬਣਾਈ ਗਈ ਅਤੇ ਫੇਰ ਇਸਨੂੰ ਵਾਇਰਲ ਕਰ ਦਿੱਤਾ ਗਿਆ ਸੀ ।
ਓਹਨਾ ਤੇ ਹੋਏ ਹਮਲੇ ਦੌਰਾਨ ਦੋ ਖਾਲਿਸਤਾਨੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਅਮਰੀਕੀ ਪੁਲਿਸ ਅਨੁਸਾਰ ਜਿਹਨਾਂ ਦੋ ਲੋਕਾਂ ਨੂੰ ਫੜਿਆ ਗਿਆ ਹੈ ਓਹਨਾ ਦੇ ਨਾਮ ਸੁਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਹਨ । ਦੋਨਾਂ ਮੁਲਜੀਮਾ ਤੇ ਓਸੇ ਦਿਨ ਹੀ ਕੇਸ ਦਰਜ ਕਰ ਲਿਆ ਗਿਆ ਸੀ ਅਤੇ ਜੇਕਰ ਓਹਨਾ ਉਪਰ ਇਲਜਾਮ ਸਾਬਿਤ ਹੋ ਜਾਂਦਾ ਹੈ ਤਾ ਸਜ਼ਾ ਤੇ ਜੁਰਮਾਨਾ ਵੀ ਲਾਇਆ ਜਾਵੇਗਾ । ਓਧਰ ਸਿੱਖ ਫਾਰ ਜਸਟਿਸ ਸੰਸਥਾ ਨੇ ਦੋਨਾਂ ਲੋਕਾਂ ਦਾ ਬਚਾ ਕਰਦਿਆਂ ਓਹਨਾ ਦੀ ਹਮਾਇਤ ਕੀਤੀ । ਅਸੀਂ ਇਥੇ ਇਹ ਦੱਸ ਦੇਈਏ ਕਿ ਜਿਸ ਦਿਨ ਮਨਜੀਤ ਸਿੰਘ ਜੀ.ਕੇ ਗੁਰਦਵਾਰੇ ਦੇ ਦਰਸ਼ਨ ਲਈ ਜਾ ਰਹੇ ਸਨ ਤਾਂ ਓਹਨਾ ਉਪਰ ਲਗਭਗ ੨੫-੩੨ ਲੋਕਾਂ ਨੇ ਹਮਲਾ ਕਰ ਦਿਤਾ ਸੀ ਅਤੇ ਇਸੇ ਵਿਚ ਓਹਨਾ ਦੀ ਪੱਗ ਵੀ ਲੱਥ ਗਈ ਸੀ ।
![]() |
SIKH INFO 4U |