ਗੁਰੂ ਦਾ ਖਾਲਸਾ ਕੇਰਲਾ ਵਿਚ ਹੜ੍ ਪੀੜਤਾ ਦੀ ਮਦਦ ਲਈ ਪਹੁੰਚਿਆ |

ਗੁਰੂ ਦਾ ਖਾਲਸਾ ਕੇਰਲਾ ਵਿਚ ਹੜ੍ ਪੀੜਤਾ ਦੀ ਮਦਦ ਲਈ ਪਹੁੰਚਿਆ |
https://sikhinfo4u.blogspot.com/2018/08/blog-post_19.html
ਗੁਰੂ ਦਾ ਖਾਲਸਾ ਕੇਰਲਾ ਵਿਚ ਹੜ੍ ਪੀੜਤਾ ਦੀ ਮਦਦ ਲਈ ਪਹੁੰਚਿਆ |
ਕੇਰਲ ਵਿਚ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਖਾਲਸਾ ਏਡ ਦੇ ਵਾਲੰਟੀਅਰਾਂ ਅੱਗੇ ਆਏ ਹਨ । ਓਹਨਾ ਵਲੋਂ ਹੜ੍ਹ ਪੀੜਤਾ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ । ਖਾਲਸਾ ਏਡ ਦੇ ਸੀ.ਈ.ਓ ਨੇ ਦਸਿਆ ਕੁੱਲ ੧੧ ਵਾਲੰਟੀਅਰਾਂ ਨੂੰ ਮਦਦ ਲਯੀ ਕੇਰਲ ਵਿਚ ਭੇਜਿਆ ਗਿਆ ਹੈ । 
https://sikhinfo4u.blogspot.com/2018/08/blog-post_19.html
ਗੁਰੂ ਦਾ ਖਾਲਸਾ ਕੇਰਲਾ ਵਿਚ ਹੜ੍ ਪੀੜਤਾ ਦੀ ਮਦਦ ਲਈ ਪਹੁੰਚਿਆ |
ਉਹਨਾ ਨੇ ਦਸਿਆ ਕਿ ਕੋਚੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਰੋਜ ਲੰਗਰ ਤਿਆਰ ਕਰ ਕੇ ਹਰ ਜਰੂਰਤ ਮੰਦ ਵਿਅਕਤੀ ਤਕ ਪਹੁੰਚਾਇਆ ਜਾ ਰਿਹਾ ਹੈ ।
ਇਸ ਕੰਮ ਵਾਸਤੇ ਗੁਰਦੁਵਾਰੇ ਸਾਹਿਬ ਦੀ ਕਮੇਟੀ ਵਲੋਂ ਵੀ ਭਰਪੂਰ ਮਦਦ ਮਿਲ ਰਹੀ ਹੈ । ਉਹਨਾ ਨੇ ਦੱਸਿਆ ਕਿ ਆਉਣ ਵਾਲੇ ੨ ਮਹੀਨਿਆਂ ਤਕ ਕੇਰਲਾ ਵਿਚ ਹੱੜ ਪੀੜਤਾ ਦੀ ਮਦਦ ਕੀਤੀ ਜਾਊਗੀ । 

https://sikhinfo4u.blogspot.com/2018/08/blog-post_19.html
ਗੁਰੂ ਦਾ ਖਾਲਸਾ ਕੇਰਲਾ ਵਿਚ ਹੜ੍ ਪੀੜਤਾ ਦੀ ਮਦਦ ਲਈ ਪਹੁੰਚਿਆ |
ਇਥੇ ਇਹ ਦੱਸਣ ਵਾਲੀ ਗੱਲ ਹੈ ਕਿ ਕੇਰਲ ਵਿਚ ਪਿਛਲੇ ੧੦੦ ਸਾਲਾਂ ਵਿਚ ਏਨੀ ਭਿਆਨਕ ਬਾਰਿਸ਼ ਹੋਈ ਹੈ । ਇਸ ਦੌਰਾਨ ਇਥੇ ਹੁਣ ਤਕ ੩੨੪ ਲੋਕਾਂ ਦੀ ਮੌਤ ਵੀ ਹੋ ਚੁਕੀ ਹੈ ਅਤੇ ੨੫੦੦ ਤੋਂ ਉੱਪਰ ਲੋਕ ਬੇਘਰ ਵੀ ਹੋ ਚੁਕੇ ਹਨ । ਆਉਣ ਵਾਲੇ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਮੌਸਮ ਵਿਗਿਆਨ ਦੁਆਰਾ ਇਥੋਂ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ । ਕੇਰਲ ਦੇ ਕੌਂਲਮ, ਪਥਾਨਾਮਥਿਟੱਟਾ, ਏਰਨਾਕੁਲਮ, ਕੋਟਾਟਾਇਮ, ਇਡੁਕਕੀ, ਏਰਨਾਕੂਲਮ, ਪਲੱਕੜ, ਕੋਝੀਕੋਡ ਅਤੇ ਵਾਯਨਾਡ ਜ਼ਿਲਿਆਂ 'ਚ ਅਜੇ ਤਕ ਪਾਣੀ ਕਈ ਫੁਟ ਤਕ ਉੱਪਰ ਚੜ੍ਹਿਆ ਹੋਇਆ ਹੈ ।

Post a Comment

Previous Post Next Post